U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1 7

Text

1

ਆਦੇਸੁ ਤਿਸੈ ਆਦੇਸੁ ॥ aades tisai aades |

2

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥ aad aneel anaad anaahat jug jug eko ves |29|

3

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ekaa maaee jugat viaaee tin chele paravaan |

4

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ eik sansaaree ik bhanddaaree ik laae deebaan |

5

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ jiv tis bhaavai tivai chalaavai jiv hovai furamaan |

6

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ohu vekhai onaa nadar na aavai bahutaa ehu viddaan |

7

ਆਦੇਸੁ ਤਿਸੈ ਆਦੇਸੁ ॥ aades tisai aades |

8

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥ aad aneel anaad anaahat jug jug eko ves |30|

9

ਆਸਣੁ ਲੋਇ ਲੋਇ ਭੰਡਾਰ ॥ aasan loe loe bhanddaar |

10

ਜੋ ਕਿਛੁ ਪਾਇਆ ਸੁ ਏਕਾ ਵਾਰ ॥ jo kichh paaeaa su ekaa vaar |

11

ਕਰਿ ਕਰਿ ਵੇਖੈ ਸਿਰਜਣਹਾਰੁ ॥ kar kar vekhai sirajanahaar |

12

ਨਾਨਕ ਸਚੇ ਕੀ ਸਾਚੀ ਕਾਰ ॥ naanak sache kee saachee kaar |

13

ਆਦੇਸੁ ਤਿਸੈ ਆਦੇਸੁ ॥ aades tisai aades |

14

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥ aad aneel anaad anaahat jug jug eko ves |31|

15

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ eik doo jeebhau lakh hohi lakh hoveh lakh vees |

16

ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ lakh lakh gerraa aakheeeh ek naam jagadees |

17

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ et raeh pat pavarreea charreeai hoe ikees |

18

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ sun galaa aakaas kee keettaa aaee rees |

19

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥ naanak nadaree paaeeai koorree koorrai tthees |32|

20

ਆਖਣਿ ਜੋਰੁ ਚੁਪੈ ਨਹ ਜੋਰੁ ॥ aakhan jor chupai neh jor |

21

ਜੋਰੁ ਨ ਮੰਗਣਿ ਦੇਣਿ ਨ ਜੋਰੁ ॥ jor na mangan den na jor |

22

ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ jor na jeevan maran neh jor |

23

ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ jor na raaj maal man sor |

24

ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ jor na suratee giaan veechaar |

25

ਜੋਰੁ ਨ ਜੁਗਤੀ ਛੁਟੈ ਸੰਸਾਰੁ ॥ jor na jugatee chhuttai sansaar |

26

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ jis hath jor kar vekhai soe |

27

ਨਾਨਕ ਉਤਮੁ ਨੀਚੁ ਨ ਕੋਇ ॥੩੩॥ naanak utam neech na koe |33|

28

ਰਾਤੀ ਰੁਤੀ ਥਿਤੀ ਵਾਰ ॥ raatee rutee thitee vaar |

29

ਪਵਣ ਪਾਣੀ ਅਗਨੀ ਪਾਤਾਲ ॥ pavan paanee aganee paataal |

30

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ tis vich dharatee thaap rakhee dharam saal |

31

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ tis vich jeea jugat ke rang |

32

ਤਿਨ ਕੇ ਨਾਮ ਅਨੇਕ ਅਨੰਤ ॥ tin ke naam anek anant |

33

ਕਰਮੀ ਕਰਮੀ ਹੋਇ ਵੀਚਾਰੁ ॥ karamee karamee hoe veechaar |

34

ਸਚਾ ਆਪਿ ਸਚਾ ਦਰਬਾਰੁ ॥ sachaa aap sachaa darabaar |

35

ਤਿਥੈ ਸੋਹਨਿ ਪੰਚ ਪਰਵਾਣੁ ॥ tithai sohan panch paravaan |

36

ਨਦਰੀ ਕਰਮਿ ਪਵੈ ਨੀਸਾਣੁ ॥ nadaree karam pavai neesaan |

37

ਕਚ ਪਕਾਈ ਓਥੈ ਪਾਇ ॥ kach pakaaee othai paae |

38

ਨਾਨਕ ਗਇਆ ਜਾਪੈ ਜਾਇ ॥੩੪॥ naanak geaa jaapai jaae |34|

39

ਧਰਮ ਖੰਡ ਕਾ ਏਹੋ ਧਰਮੁ ॥ dharam khandd kaa eho dharam |

40

ਗਿਆਨ ਖੰਡ ਕਾ ਆਖਹੁ ਕਰਮੁ ॥ giaan khandd kaa aakhahu karam |

41

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ kete pavan paanee vaisantar kete kaan mahes |

42

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ kete barame ghaarrat gharreeeh roop rang ke ves |

43

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ keteea karam bhoomee mer kete kete dhoo upades |

44

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ kete ind chand soor kete kete manddal des |

45

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ kete sidh budh naath kete kete devee ves |

46

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ kete dev daanav mun kete kete ratan samund |

47

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ keteea khaanee keteea baanee kete paat narind |

48

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥ keteea suratee sevak kete naanak ant na ant |35|

49

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ giaan khandd meh giaan parachandd |

50

ਤਿਥੈ ਨਾਦ ਬਿਨੋਦ ਕੋਡ ਅਨੰਦੁ ॥ tithai naad binod kodd anand |

Original Gurmukhi with romanized transliteration, via the GurbaniNow API. An English translation will be added once a cleared translation is available.